UNP

ਲਵ ਜੂ ਬੇਬੇ ♥..

Go Back   UNP > Poetry > Punjabi Poetry

UNP Register

 

 
Old 03-Jan-2013
Yaar Punjabi
 
ਲਵ ਜੂ ਬੇਬੇ ♥..

ਯਰ ਬੇਬੇ ਵੀ ਬੜੀ ਘੈਂਟ ਚੀਜ
ਬਣਾਈ ਆ ਰੱਬ ਨੇ,,,,,,,,,
ਅਖੇ
ਪੁੱਤ ਇਧਰ ਨਹੀ ਜਾਣਾ,,,
ਉਧਰ ਨਹੀ ਜਾਣਾ ਠੰਡ ਆ
ਸਿਰ ਢੱਕ ਕੇ ਬਾਹਰ
ਜਾਣਾ ,,,,, ...
ਪੈਰਾਂ ਚ
ਜੁਰਾਬਾਂ ਪਾ ਲਾ.......... ਫਿਰ
ਨਾਸਾਂ ਵੀ ਨਹੀ ਸਾਭੀਆਂ
ਜਾਣੀਆਂ........... -...
ਪੁੰਨਿਆ
ਅੱਜ ਗੁਰੂ ਘਰ ਜਾਣਾ ਅੱਜ
ਸੰਗਰਾਦ ਆ ਉਧਰ
ਜਾਣਾ ............ \
.ਜਦੋ ਬੀਮਾਰ
ਬੇਬੇ ਨੇ ਮੂੰਗੀ ਦੀ ਦਾਲ
ਧਰਲੀ ,,,,,,,,,,,
ਲੇਟ ਘਰ ਆਏ
ਹੱਥ ਚ ਸੋਟੀ ਫੜਲੀ........... ... .

ਕਹਿਣਾ ਆਉਣ ਦੇ ਤੇਰੇ ਪਿਉ ਨੂੰ
ਕਰਾਉ ਤੇਰੀ ਛਿੱਤਰ ਪਰੇੜ .....
ਫਿਰ ਆਪ
ਹੀ ਕਹਿਣਾ ਜੀ ਉਝ ਲੇਟ
ਤਾ ਥੋੜਾ ਚਿਰ ਹੀ ਹੋਇਆ
ਸੀ ...............
ਬੇਬੇ ਦੀਆਂ
ਮਿੱਠੀਆ ਮਿੱਠੀਆਂ
ਗਾਲਾਂ ਦਾ ਸਵਾਦ
ਵੀ ਵੱਖਰਾ ਹੀ ਹੁੰਦਾ .............

ਸਵੇਰੇ ਰਜਾਈ
ਖਿੱਚਣੀ te ਕਹਿਣਾ ਨਾਹ ਰਾਤ
ਨੂੰ ਆਵਦੇ ਪਿਉ (ਫੋਨ) ਦੀ ਟੁੱਕ
ਟੁੱਕ ਘੱਟ ਕਰਾ ਲਿਆ ਕਰ
ਜਾਂ ਰਾਤ ਨੂੰ ਅੱਧੀ ਅੱਧੀ ਰਾਤ
ਤੱਕ
ਪਤਾ ਨਹੀ ਕਹਿੜੀ ਮਾਂ ਨਾ
ਗੱਲਾਂ ਕਰਦਾ
ਹੁਣ
ਉੱਠਦਾ ਨਹੀ ਕੰਜਰਾ ਉੱਠ
ਖੜ .......
ਆਥਣੇ; ਬੇਬੇ ਅੱਜ
ਕੀ ਧਰਿਆ
ਬੇਬੇ;ਸਾਗ
ਲੈ ਰੋਜ
ਹੀ ਸਾਗ ?
ਹੁਣ ਤੈਨੂੰ ਕੀ ਬੱਕਰਾ ਧਰ
ਦਾ ............... -..
ਕੋਈ
ਗਲਤੀ ਹੋਣੀ ਸਾਰਾ ਟੱਬਰ
ਇਕ ਪਾਸੇ ਬੇਬੇ ਇਕ ਪਾਸੇ ਚਲ
ਕੋਈ ਨਾ ਪੁੱਤ ਅੱਗੇ ਵਾਸਤੇ
ਧਿਆਨ ਰੱਖੀ,,,,,,,,,,, ,,,,
""ਨੋ ਮਹੀਨੇ ਢਿੱਡ ਚ
ਰੱਖਣਾ ......... .ਫਿਰ
ਸਾਰੀ ਉਮਰ ਦਿਲ ਚ
ਰੱਖਣਾ""........ -............. ਬੇਬੇ ਤੂੰ
ਵੀ ਕਮਾਲ ਏ ਲਵ ਜੂ ਬੇਬੇ ♥.. unknown

 
Old 03-Jan-2013
mannmuk
 
Re: ਲਵ ਜੂ ਬੇਬੇ ♥..


 
Old 04-Jan-2013
Rabb da aashiq
 
Re: ਲਵ ਜੂ ਬੇਬੇ ♥..

Respect!

 
Old 04-Jan-2013
-=.DilJani.=-
 
Re: ਲਵ ਜੂ ਬੇਬੇ ♥..

Bhaout Good

Post New Thread  Reply

« ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ | ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ.......... ਗ਼ਜ਼ਲ / ਸੁਰ&# »
X
Quick Register
User Name:
Email:
Human Verification


UNP