ਨੀਂ ਜੀਦੇ ਹੱਥ ਵਿੱਚ ਕੱਲ ਸੀ, ਹੱਥ ਤੇਰਾ

aashiq+

P.U.R.E
ਨੀਂ ਜੀਦੇ ਹੱਥ ਵਿੱਚ ਕੱਲ ਸੀ, ਹੱਥ ਤੇਰਾ,
ਦੱਸ ਬਾਂਕੀਏ ਨਾਰੇ, ਕੌਣ ਸੀ ਓ ?
ਜਿਸ ਖਿੱਲਰੇ ਤੇਰੇ ਮੁੱਖੜੇ ਤੇ ਓ, ਸੀ ਵਾਲ ਸਵਾਰੇ ਕੌਣ ਸੀ ਓ ?
ਜਿਸ ਪਾਕੇ ਬਾਵਾਂ ਗਲ ਤੇਰੇ, ਲਏ ਪਿਆਰ ਹੁਲਾਰੇ ਕੌਣ ਸੀ ਓ ?
ਜਿੰਨੂ ਵੇਖ ਕੇ ਕਮਲੇ gurman ਦੇ, ਰੋਏ ਨੈਣ ਵਿਚਾਰੇ ਕੌਣ ਸੀ ਓ... ?
 
Top