ਪੁੱਤ ਜੰਮੇ ਤਾ ਜਸ਼ਨ ਮਨਾਇਆ ਜਾਦਾ,

gurpreetpunjabishayar

dil apna punabi
'ਪੁੱਤ ਜੰਮੇ ਤਾ ਜਸ਼ਨ ਮਨਾਇਆ ਜਾਦਾ,
ਪਰ ਧੀ ਨੂੰ ਕਿਉ ਕੁੱਖ ਚ' ਮਰਾਇਆ ਜਾਦਾ,
ਕਾਹਤੋ ਪਾਪ ਕਮਾਈ ਜਾਦੇ ਹੋ,
ਫਿਰ ਵੀ ਆਪਣੇ-ਆਪ ਨੂੰ ਮਹਾਨ ਕਹਾਈ ਜਾਦੇ ਹੋ,
ਵੇ ਦਾਤਾ ਰੀਤਾ ਜੱਗ ਦੀਆ ਕਿੰਨੀਆ ਬੁਰੀਆ,
ਨਾ ਮਾਰੋ ਧੀਆ ਕਹੇ ਬਹਿਬਲਪੁਰੀਆ,
ਹਿੱਕ ਤੇ ਕਾਹਤੋ ਬਹਿੰਦੀਆ ਲੀਹਾ,
ਧੀਆ ਤੇ ਘਰ ਦੀਆ ਨੇ ਨੀਹਾ,
ਲਾਡ ਲਡਾਉਦੇ 'ਗੁਰਪ੍ਰੀਤ' ਪੁੱਤ ਦਿੱਲ ਦੇ ਖੋਟੇ ਨੂੰ,
ਕਾਹਤੇ ਕਤਲ ਕਰਾਉਦੀ ਨੀ ਮਾਏ ਕੁੱਖ ਚ' ਜਿਗਰ ਦੇ ਟੋਟੇ ਨੂੰ'
 
Top