ਸ਼ਾਇਰ ਦਾ ਪਹਿਲਾ ਫ਼ਰਜ਼ / ਦੀਪਕ ਜੈਤੋਈ

→ ✰ Dead . UnP ✰ ←

→ Pendu ✰ ←
Staff member
ਕਮੀ ਧੰਨ ਦੀ ਰਹੇ ਲੇਕਿਨ,ਚੱਲਣ ਦੀ ਨਾ ਕਮੀ ਹੋਵੇ
ਉਹ ਮੁਸਕਰਾਉਂਦੇ ਨੇ ਉਨਾ ਜਿਨੀ ਦਿਲ ਅੰਦਰ ਨਮੀ ਹੋਵੇਂ
ਸਿਆਣੇ ਕਹਿੰਦੇ ਨੇ ਹਰ ਆਦਮੀ ਸ਼ਾਇਰ ਨਹੀਂ ਹੁੰਦਾ,
ਮਗਰ ਸ਼ਾਇਰ ਦਾ ਪਹਿਲਾ ਫ਼ਰਜ਼ ਹੈ ਉਹ ਆਦਮੀ ਹੋਵੇਂ
 
Top