UNP

ਮੋਤ ਮੇਰੀ ਦਾ ਕੱਫਣ ...

Go Back   UNP > Poetry > Punjabi Poetry

UNP Register

 

 
Old 16-Nov-2012
JUGGY D
 
Lightbulb ਮੋਤ ਮੇਰੀ ਦਾ ਕੱਫਣ ...

ਮੋਤ ਮੇਰੀ ਦਾ ਕੱਫਣ ਬੁਣ ਦੇ ਮੇਰੇ ਬਿਰਹੋ ਦੀਆ ਸਲਾਈਆ,
ਅੱਜ ਦੁਨੀਆਵੀ ਰੀਤਾ ਰਸਮਾਂ ਮੇਰੇ ਲਈ ਹੋਵਣ ਪਰਾਈਆ,
ਇਸ਼ਕ ਦੇ ਫੱਟ ਨੇ ਜ਼ਰੇ ਬਥੇਰੇ ਤਾਹੀਓ ਹੇਈਆ ਤਬਾਹਈਆ,
ਚਾਰ ਦਿਨਾਂ ਦੀ ਜਿੰਦਗਾਨੀ ਦੇ ਵਿੱਚ ਸਭ ਰੁੱਤਾ ਕੁਮਲਾਈਆ

ਮੋਤ ਮੇਰੀ ਦਾ ਖਾਬ ਅਧੂਰਾ ਸੁਪਨਾ ਹੋਵੇਗਾ ਅੱਜ ਪੂਰਾ,
ਜਿਸਮ ਤੇ ਰੂਹ ਨੂੰ ਥੋੜ ਸੀ ਉਸਦੀ ਮੈ ਸਦਾ ਹੀ ਰਿਹਾ ਅਧੂਰਾ,
ਕਰ ਕਸੈਲਾ ਮੇਰੀ ਰੂਹ ਦਾ ਭਾਡਾਂ ਕਿੰਝ ਪੀਵਾ ਗਮ ਦਾ ਪਾਣੀ,
ਅੱਜ ਮੇਰਿਆ ਅਣਗਣਿਤ ਦੁੱਖਾਂ ਸੰਗ ਹੋ ਜਾਣੀ ਖਤਮ ਕਹਾਣੀ

ਲਪਟਾ ਬਣ ਕੇ ਉਡ ਜਾਣਗੇ ਜਦ ਦਿਲ ਦੇ ਹਰ ਅਹਿਸਾਸ
ਫਿਰ ਸੋਚ ਮੇਰੀ ਤੇ ਸਿਵਿਆ ਦੇ ਵਿੱਚ ਹੋਵੇਗਾ ਵਿਸ਼ਵਾਸ,
ਉਸ ਨੇ ਮੇਰੀ ਮੋਈ ਲਾਸ਼ ਨੂੰ ਗਲ ਲੱਗ ਕੇ ਹੈ ਰੋਣਾ,
ਫਿਰ ਸੂਹੇ ਉਸਦੇ ਬੁੱਲਾਂ ਤੋ ਹਾਸਿਆ ਨੂੰ ਮੈ ਖੋਹਣਾ

ਲਾਸ਼ ਮੇਰੀ ਦੇ ਸਿਰ ਦੇ ਉਪਰ ਕੂੰਜਾਂ ਦਾ ਮੰਡਰਾਣਾ,
ਗਮ ਦਿਆ ਕਾਵਾਂ ਮੇਰੇ ਦਿਲ ਨੂੰ ਵੱਡ-ਵੱਡ ਕੇ ਹੈ ਖਾਣਾ,
ਅੱਧੀ ਰਾਤੀ ਮੈ ਤੇ ਮੇਰੇ ਇਕਲੇਪਣ ਨੇ ਮਰ ਜਾਣਾ,
ਫਿਰ ਦਿਲ ਦੇ ਕੁੱਝ ਮਹਿਰਮ ਦੋਸਤਾ ਮੈਨੂੰ ਕਬਰੀ ਲੱਭਣ ਆਣਾ!!!

 
Old 16-Nov-2012
jaswindersinghbaidwan
 
Re: ਮੋਤ ਮੇਰੀ ਦਾ ਕੱਫਣ ...

awesome

 
Old 16-Nov-2012
Arun Bhardwaj
 
Re: ਮੋਤ ਮੇਰੀ ਦਾ ਕੱਫਣ ...

ਲਪਟਾ ਬਣ ਕੇ ਉਡ ਜਾਣਗੇ ਜਦ ਦਿਲ ਦੇ ਹਰ ਅਹਿਸਾਸ
ਫਿਰ ਸੋਚ ਮੇਰੀ ਤੇ ਸਿਵਿਆ ਦੇ ਵਿੱਚ ਹੋਵੇਗਾ ਵਿਸ਼ਵਾਸ,

 
Old 16-Nov-2012
$hokeen J@tt
 
Re: ਮੋਤ ਮੇਰੀ ਦਾ ਕੱਫਣ ...

SUPERB.......

chha gye jd bro.

 
Old 16-Nov-2012
~Kamaldeep Kaur~
 
Re: ਮੋਤ ਮੇਰੀ ਦਾ ਕੱਫਣ ...

really very nice...

 
Old 16-Nov-2012
-=.DilJani.=-
 
Re: ਮੋਤ ਮੇਰੀ ਦਾ ਕੱਫਣ ...

Bhaout Khoob !!!

 
Old 17-Nov-2012
simple_jatt2006
 
Re: ਮੋਤ ਮੇਰੀ ਦਾ ਕੱਫਣ ...

bahut wadiya veer.......jst awesome.......

 
Old 17-Nov-2012
K3WAL
 
Re: ਮੋਤ ਮੇਰੀ ਦਾ ਕੱਫਣ ...

nice share bro

 
Old 19-Nov-2012
userid97899
 
Re: ਮੋਤ ਮੇਰੀ ਦਾ ਕੱਫਣ ...

kaim

Post New Thread  Reply

« ਮੇਰੀ ਮੋਤ- Death | ਜਾ ਬੈਠਾ ਹੁਣ ਬਹੁਤ ਦੂਰ ਹੁਣ »
X
Quick Register
User Name:
Email:
Human Verification


UNP