ਦੀਵਾਲੀ,

sukhi bal

Member
ਹਜ਼ਾਰ ਦੇ ਪਟਾਖੇ ,ਦੋ ਸੋ ਦਾ ਮੀਟ,
ਦੁਨੀਆ ਦੇ ਵਿਚ ਕਿਓ ਚਲੀ ਇਹ ਰੀਤ
ਪੰਜ ਸੋ ਦੀ ਸ਼ਰਾਬ ਦਾ ਮਰਾ ਲਿਆ ਢੂਆ,
ਜਿਹੜੇ ਪੈਸੇ ਚਾਰ ਬਚੇ ਓਸਦਾ ਖੇਡ ਲਿਆ ਜੁਆ
ਰੱਬ ਦੇ ਬੰਦਇਓ ਜਰਾ ਕੁਸ਼ ਤੇ ਸੋਚੋ,
ਇਸ ਵਧ ਰਹੀ ਬੇਸ਼ਰਮੀ ਨੂੰ ਕੋਈ ਤੇ ਰੋਕੋ
ਰੱਬ ਦੇ ਸੁਨੇਹੇ ਨੂੰ ਨਾ ਕੋਈ ਇਥੇ ਜਾਣੇ,
ਭੁਲੇ ਰੱਬ ਨੂੰ ਸਭ ਇਥੇ ਪੈਸੇ ਨੂੰ ਪਛਾਣੇ
ਚਲੋ ਜਿਵੇ ਕੋਈ ਖੁਸ਼ ਗਲ ਨੀ ਫਿਕਰ ਵਾਲੀ,
"ਸੁਖੀ" ਵਲੋ ਸਭ ਨੂੰ ਮੁਬਾਰਕ ਇਹ ,,,,,,,
 
Top