ਕਿਧਰੇ ਸਾਡੇ ਪਿਆਰ ਗਏ???

Arun Bhardwaj

-->> Rule-Breaker <<--
ਤੇਰੇ ਕਰਕੇ ਵਾਲ ਕਟਾਏ ਨੇ, ਨਾਲੇ ਕੰਨੀ ਮੁੰਦਰਾਂ ਪਾ ਲਈਆਂ
ਇੱਕ ਤੈਥੋਂ ਹਾਂ ਕਰਵਾਉਂਦੇ ਨੇ ghrdeya ਤੋਂ ਜੁੱਤੀਆਂ ਖਾ ਲਈਆਂ
ਤੂੰ ਮਾਣ na ਰੱਖਿਆ ਯਾਰਾਂ ਦਾ, ਸਰਤਾਂ ਵੀ kayi ਹਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ ਸਾਡੇ ਪਿਆਰ ਗਏ..:-)
...
ਆਂਟੀ ਆਂਟੀ ਫਿਰ ਕਹਿੰਦੇ ਦੇ ਸੀ ਸੁੱਕਗੇ ਬੁੱਲ ਮੁਟਿਆਰੇ ਨੀ
ਪੈਦੀਆਂ ਗਾਲਾਂ ਵੇਖ ਕੇ ਲੁਕਗੀ ਉਹਲੇ ਤੂੰ ਗੁਹਾਰੇ ਨੀ
ਬੱਸ ਹਾਲ ਹੀ ਤੇਰਾ ਪੁੱਛਿਆ ਸੀ, ਕੀ ਐਡੀ ਡਾਂਗ ਸੀ ਮਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ ਸਾਡੇ ਪਿਆਰ ਗਏ,,

WRITTEN : :dn
 
Top