UNP

ਦੱਸ ਕਿਉਂ ?

Go Back   UNP > Poetry > Punjabi Poetry

UNP Register

 

 
Old 08-Nov-2012
harry21deo
 
ਦੱਸ ਕਿਉਂ ?

ਕੱਲਜੁੱਗੀਆ ਇਨਸਾਨਾ ਵੇ ਤੈਂ ਸੁਆਰਥ ਵੱਸ ਹੋਕੇ "ਬਾਬੇ ਨਾਨਕ" ਹੱਥ ਦਿੱਤੀ ਮਾਲਾ ਫੜਾ, ਦੱਸ ਕਿਉਂ ?
ਏਸੇ ਧਰਮ ਨੂੰ "ਧਰਮ" ਕਹਿਏ, ਜਿਹੜਾ ਪ੍ਰਮਾਤਮਾ ਦੀ ਸੱਭ ਤੋਂ ਪਿਆਰੀ ਸਿਰਜਣਾ ਨੂੰ ਦੇਵੇ ਆਪਸ ਵਿੱਚ ਲੜਾ, ਦੱਸ ਕਿਉਂ ?
ਉਹ ਨੇਕ ਆਤਮਾਂਵਾ ਦਿਲਾਂ ਵਿੱਚ ਵੱਸਣੀਆਂ ਚਾਹੀਦੀਆਂ ਸੀ ਪਰ ਤੈਂ ਸੱਭ ਦਿੱਤੀਆਂ ਮੂਰਤੀਆਂ ਵਿੱਚ ਮੜਾ, ਦੱਸ ਕਿਉਂ ?
ਧੀ ਨੂੰ ਸ਼ਬਦਾਂ ਦੀ ਸਿੱਖਿਆ ਨਾਂ ਦੇਕੇ, ਸਾਜੋ ਸਾਮਾਨ ਫੜਾ ਫੜਾ ਕੇ ਦਿੱਤਾ ਦਾਜ ਦੀ ਬਲੀ ਚੜਾ, ਦੱਸ ਕਿਉਂ ?
"ਪ੍ਰੀਤ" ਨਿਮਾਣਾ ਰੁੜਪੁੜ ਜਾਣਾ ਤੇਰੇ ਉੱਤੇ ਅੱਜ ਰਿਹਾ ਆ ਉਂਗਲੀ ਉਠਾ, ਦੱਸ ਕਿਉਂ ?

 
Old 09-Nov-2012
MG
 
Re: ਦੱਸ ਕਿਉਂ ?


Post New Thread  Reply

« ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ | ਬਾਂਟੇ ਵਾਲੇ ਬੱਤੇ »
X
Quick Register
User Name:
Email:
Human Verification


UNP