ਯਾਰ =ਗਰਦਾਰ

ਅੱਜ ਓਹੀ ਮੇਰੇ ਜਿਗਰੀ ਯਾਰ ਮੈਨੂੰ ਉਜਾੜਨ ਤੇ ਲੱਗੇ ਹੋਏ ਨੇ
ਜਿਹੜੇ ਮੇਰੇ ਬਿਨਾ ਕਦੇ ਕਰਦੇ ਨਹੀ ਸੀ ਗੁਜਾਰਾ ਇਕ ਪਲ ਦਾ
ਹੁਣ ਤਾਂ ਯਾਰ ਮੇਰੇ ਤਿੱਖੀਆਂ ਤਲਵਾਰਾਂ ਤੇ ਗਰਦਾਰਾਂ ਵਰਗੇ ਨੇ
ਕਦ ਕਰ ਜਾਂਦੇ ਨੇ ਪਿੱਠ ਤੇ ਵਾਰ ਲੋਕੋ ਪਤਾ ਹੀ ਨਹੀਂ ਚਲਦਾ...pInDeR
 
Top