]ਜਿਸਦੇ ਦਿਲ ਤੇ ਲਗੇ

wahidpuria

Active member
ਜਿਸਦੇ ਦਿਲ ਤੇ ਲਗੇ ਉਹੀ ਦੁਖ ਜਾਣੇ ਬਾਕੀ ਵੇਖਣ ਵਾਲੇਆ ਦੇ ਲਈ ਤਾਂ ਯਾਰੋ ਹੁੰਦਾ ਤਮਾਸ਼ਾ____
ਕਈ ਮੂਹ ਤੇ ਹੱਸ ਲੇਂਦੇ ਕਈ ਪਿੱਟ ਤੇ ਗਲਾਂ ਕਰ ਲੈਂਦੇ ਬੋਹਤੇ ਵੇਖੇ ਮੈਂ ਰਵੀ ਚਾਰ ਲੋਕਾਂ ਵਿਚ ਖੜ੍ ਕੇ ਨਿੰਦ ਲੈਂਦੇ ____
 
Top