ਬੁਲੇਟ ਨੂੰ ਸਾਫ ਕਰੇ ਕੱਪੜਾ ਹਾਏ ਮਾਰ ਕੇ, ਰੇਸ ਨੂੰ ਹਾਏ ਨੱਪੀ ਜਾਵੇ, ਕਿੱਕ "ਕਲਸੀ" ਮਾਰ ਕੇ !! ਦੁੱਗ-ਦੁੱਗ ਕਰਾਉਦਾਂ ਮਿੱਟੀ ਪਾਉਦਾਂ ਜਾਵੇ ਕਾਰ ਤੇ, ਪੱਟੀ ਜਾਵੇ ਨੱਡੀਆਂ, ਕਲੇਜੇ ਠਾਰ-ਠਾਰ ਕੇ !! ਰੇਸ ਨੂੰ ਹਾਏ ਨੱਪੀ ਜਾਵੇ, ਕਿੱਕ "ਕਲਸੀ" ਮਾਰ ਕੇ !!