ਅੱਜ ਆਉਣੀ ਫਿਲਮ ਪੰਜਾਬੀ, ਭੱਜ ਕੇ ਚਕਾ ਘੁਮਾਲੋ ਓਏ...

Mandeep_Kalsi

Mandeep Kalsi
ਅੱਜ ਆਉਣੀ ਫਿਲਮ ਪੰਜਾਬੀ, ਭੱਜ ਕੇ ਚਕਾ ਘੁਮਾਲੋ ਓਏ,
ਅਜੇ ਰਮਨ ਕੁਮਾਰ ਹੈ ਪੜ੍ਹਦਾ ਖਬਰਾਂ ਮਝਾਂ ਨੂੰ ਪਠੇ ਪਾ ਲੋ ਓਏ !!

ਅਸੀਂ ਕਦੋਂ ਦੇ ਰੌਲਾ ਪਾਉਂਦੇ, ਤੂ ਆਪਣੇ ਵੱਲ ਘੁਮਾਉਂਦਾ ਨਈ,
ਤਾਰੇ ਜਿਹੇ ਆਈ ਜਾਂਦੇ, ਸਾਫ਼ ਲਿਸ਼ਕਾਰਾ ਆਉਂਦਾ ਨਈ !!

ਅੱਜ ਚਿਤਰਹਾਰ ਹੈ ਆਉਣਾ, ਦੇਖਾਂਗੇ ਗਾਣੇ ਬਈ,
ਮਸ਼ੂਰੀਆਂ ਬਾਹਲੀਆਂ ਦਿੰਦੇ ਨੇ, ਖਸਮਾਂ ਨੂੰ ਖਾਣੇ ਬਈ !!

ਮਹਾਭਾਰਤ ਅਤੇ ਰਮਾਇਨ ਦੇ ਵਿਚ, ਯੁਧ ਅੱਜ ਹੋਣਾ ਬਈ,
ਫੋਟੋ ਕਰ ਲੋ ਸਾਫ਼, ਘੁਗੀ ਦਾ ਲਾਫਾਫ਼ੀ ਨਾਟਕ ਆਉਣਾ ਬਈ !!

ਮੇਰਾ ਪਿੰਡ ਮੇਰੇ ਖੇਤ, ਬਾਪੁ ਕਹਿੰਦਾ ਲਾ ਦਿਓ ਓਏ,
"Oo 22" ਅਜੇ ਵੀ ਤਾਰੇ ਜਿਹੇ ਆਈ ਜਾਂਦੇ, ਥੋੜਾ ਹੋਰ ਘੁਮਾ ਦਿਓ ਓਏ !!
 

Attachments

  • 185328_366166140127844_654235580_n.jpg
    185328_366166140127844_654235580_n.jpg
    20 KB · Views: 346

JUGGY D

BACK TO BASIC
kiyaa baat aa yaar ...puraniyaa galla chete karra diti ... !!

lafafi bahut mashhoor hunda c nina cheema wala ...ik parchhave aunda hunda c ..oh vi bahut dekhda c main :x
 
Top