ਆਪਣਾ ਕਿਹਾ ਸੀ,,,,,,,,,,,,,

saandhu

Member
ਆਪਣਾ ਕਿਹਾ ਸੀ,ਕਹਿੰਦੇ ਹਾਂ,ਤੈਨੰੂ ਆਪਣਾ ਕਹਾਂਗੇ,
ਹਰ ਦਿੱਤਾ ਤੇਰਾ ਦੁੱਖ ਸੱਜਣਾ ਹੱਸ-ਹੱਸ ਕੇ ਸਹਾਂਗੇ,
ਤੈਨੰੂ ਗੈਰ ਚੰਗੇ ਲੱਗਦੇ ਨੇ ਤਾਂ ਗੈਰਾਂ ਦਾ ਹੋ ਜਾ,
ਬੱਬੀ ਅਸੀ ਤਾਂ ਤੇਰੇ ਸੀ,ਤੇਰੇ ਹਾਂ,ਤੇ ਤੇਰੇ ਰਹਾਂਗੇ!!!
bubby sandhu
 

Arun Bhardwaj

-->> Rule-Breaker <<--
smiley32.gif
 
Top