ਤਕਦੀਰ............

ਹੁਸਨ ਕਹੇ ਮੈ ਸੱਭ ਤੋ ਵੱਡਾ, ਦੁਨੀਆ ਮੇਰੇ ਪਿੱਛੇ ਮਰਦੀ..
ਪੈਸਾ ਕਹੇ ਮੈ ਸੱਭ ਤੋ ਵੱਡਾ, ਦੁਨੀਆ ਮੇਰਾ ਪਾਣੀ ਭਰਦੀ..
ਅਕਲ ਕਹੇ ਮੈ ਸੱਭ ਤੋ ਵੱਡੀ, ਜਾਅ ਵਿੱਚ ਕਚਹਿਰੀਆ ਲੜਦੀ..
ਤਕਦੀਰ ਕਹੇ ਤੁਸੀ ਤਿੰਨੇ ਝੂਠੇ, ਮੈ ਜੋ ਚਾਹਾਂ ਉਹ ਕਰਦੀ..............................ਜਗਪਾਲ
 
Top