ਦਗੇਬਾਜ ਮੁਮਤਾਜ...............

ਮੇਰੇ ਪਿਆਰ ਬਾਰੇ ਜਦੋ ਕਦੇ ਵੀ ਮਹਿਬੂਬ ਮੇਰੀ ਸੋਚੂਗੀ..
ਤਕਦੀਰ ਅਪਣੀ ਨੂੰ ਹਮੇਸ਼ਾ ਲਈ ਕੋਸੂਗੀ..
ਹੁਣ ਜਦੋ ਆਵੇਗੀ ਕਦੇ ਮੇਰੀ ਯਾਦ ਉਸਨੂੰ..
ਅੱਖਾਂ ਚੋ ਵਹਿੰਦੇ ਹੰਝੂਆਂ ਨੂੰ ਹੱਥਾ ਨਾਲ ਰੋਕੂਗੀ..
ਢਾਹ ਕੇ ਮਹਿਲ ਮੇਰੇ ਪਿਆਰ ਦਾ ਦਗੇਬਾਜ ਮੁਮਤਾਜ..
ਹੁਣ ਪਿਆਰ ਕਰਨ ਤੋਂ ਪਹਿਲਾ ਜਰੂਰ ਸੋਚੂਗੀ...............................ਜਗਪਾਲ
 
Top