***ਦੇਬੀ***

ਕਦੇ ਨਾ ਉਗਣਾਂ ਕੱਲਰਾਂ 'ਚ ਸੁਟੇ ਬੀਜ ਵਰਗੇ ਹਾਂ,
ਕਦੇ ਨਾ ਪੂਰੀ ਹੋਣੀ ਵਿਧਵਾ ਦੀ ਕਿਸੇ ਰੀਝ ਵਰਗੇ ਹਾਂ,
ਗਿਲਾ ਹੈ ***ਦੇਬੀ*** ਨੂੰ ਕਿ ਦਿਲ ਦੀ ਹਾਲਤ
ਸਵਰਦੀ ਕਿਉ ਨਹੀ,
ਇਹ ਜਿਦਗੀ ਮਰਜ਼ੀ ਮੁਤਾਬਿਕ ਗੁਜਰਦੀ ਕਿਉ ਨਹੀ,
 
Top