UNP

ਇਸ਼ਕ ਚ ਬੇੲਮਾਨੀ ਚੱਲਦੀ ਏ,,,

Go Back   UNP > Poetry > Punjabi Poetry

UNP Register

 

 
Old 25-Aug-2012
Faizullapuria-Rai
 
ਇਸ਼ਕ ਚ ਬੇੲਮਾਨੀ ਚੱਲਦੀ ਏ,,,

ਬਿਨਾ ਕਸੂਰੋ ਮਿਲੇ ਸਜਾ ਕਿ ਗਲਤ ਬਿਆਨੀ ਚੱਲਦੀ ਏ,,,
ਅੱਜ ਕੱਲ ਜਿੱਧਰ ਦੇਖੋ ਇਸ਼ਕ ਚ ਬੇੲਮਾਨੀ ਚੱਲਦੀ ਏ,,,

ਸ਼ਾ*ਇਦ ਬੁਡਾਪੇ ਵਿੱਚ ਹੀ ਆਕੇ ਵਾਦਾ ਪੂਰਾ ਕਰ ਦੇਵੇ
ਇਸੇ ਆਸ ਚ ਆਸ਼ਕਾ ਦੀ ਜਵਾਨੀ ਚੱਲਦੀ ਏ,,,

ਲਾਕੇ ਦਿਲ ਤੇ ਫਸੇ ਡਾਢੇ ਇਸ਼ਕ ਸਮੁੰਦਰਾ ਵਿੱਚ
ਤੁਸੀ ਨਾ ਲਾਇਅੋ ਦਿਲ ਤੇ ਕਿ ਰੁੱਤ ਤੂਫਾਨੀ ਚੱਲਦੀ ਏ,,,

ਆਸ਼ਕ ਮਿਲਣ ਕੋਢੀਆ ਭਾਅ ਸੱਚੇ ਇਸ਼ਕ ਨੂੰ ਪੁੱਛੇ ਕੋਣ
ਹੁਸਨ ਵਾਲਿਆ ਦੀ ਵਧੀ ਆਕੜ ਕਿ ਬੜੀ ਦੁਕਾਨੀ ਚੱਲਦੀ ਏ,,,

ਇਸ ਇਸ਼ਕ ਚ ਮਰੇ ਲੱਖਾ ਬੜੇ ਹੋਏ ਨੇ ਤਬਾਹ
ਪਰ ਬਚਿਆ ਹੋਇਆ ਪਵਨ ਕਿ ਉਸਤੇ "ਉਹਦੀ" ਮੇਹਰਬਾਨੀ ਚੱਲਦੀ ਏ,,,

Post New Thread  Reply

« hathan ute likhdi si jo sada nam,,, | ਤਾ ਆਖੀ,,, »
X
Quick Register
User Name:
Email:
Human Verification


UNP