ਹੱਥ ਵਿੱਚ ਛੁੱਰੀ...

Baljot Gill

New member
ਹੱਥ ਵਿੱਚ ਛੁੱਰੀ ਮੁੰਹੂ ਵਿੱਚ ਰਾਮ ਰਾਮ,
ਵਾਹ,ਕੀ ਹੈ ਇਨਾ ਦਾ ਕਿਰਦਾਰ ਦੋਸਤੋ,
ਸਟੇਜਾ ਤਾ ਲੜਦੇ ਨੇ,ਘਰਾ ਚ ਨੇ ਰਿਸ਼ਤੇਦਾਰੀਆ,
ਵਾਹ,ਕੀ ਹੈ ਇਨਾ ਦਾ ਤਿਕਰਾਰ ਦੋਸਤੋ,
ਹਜਾਰਾ ਦੇ ਇਕੱਠ ਚ ਲਿਸ਼ਕਦੀ ਹੈ ਜਦੋ,
ਨਿਰਦੋਸ਼ ਮਾਰੇ ਜਾਦੇ ਨੇ,
ਵਾਹ,ਕੀ ਹੈ ਇਨਾ ਦਾ ਤਲਵਾਰ ਦੋਸਤੋ,
ਆਮ ਬੰਦੇ ਦੀ ਜਿੰਦਗੀ ਹੀ ਇਨਾ ਬੋਝ ਬਣਾ ਦਿੱਤੀ,
ਵਾਹ,ਕੀ ਹੈ ਇਨਾ ਦੇ ਸਿਸਟਮ ਦਾ ਭਾਰ ਦੋਸਤੋ,
ਜਿਹੜਾ ਸਿਸਟਮ ਲੜਕੇ ਆਪਣਾ ਹੱਕ ਮੰਗਦਾ ਹੈ,
ਵਾਹ,ਉਹ ਹੋ ਜਾਦਾ ਹੈ ਸਰਕਾਰਾ ਲਈ ਗਦਾਰ ਦੋਸਤੋ।:rolleyes:
 
vah kya baat hai dost ....par kad tak in loka nu sehna pavega kad mere bhagat singh de desh vicho gande khoon nu bahar kar sakage
jai hind jai ..... veer bhagat singh
 
Top