ਕੱਲ ਤੱਕ...

Baljot Gill

New member
ਕੱਲ ਤੱਕ ਅਸੀ ਜਿੰਨਾ ਲਈ ਖੁਲੀ ਕਿਤਾਬ ਵਰਗੇ ਸੀ,
ਅੱਜ ਉਹੀ ਸਾਡੇ ਤੋਂ ਰਾਜ ਰੱਖਣ ਲੱਗ ਪਏ ਨੇ,
ਜਿਹੜੇ ਸਾਡੀ ਦੋਸਤੀ ਦੀ ਮਿਸਾਲ ਕਦੇ ਦਿੰਦੇ ਸੀ,
ਉਹੀ ਅੱਜ ਸਾਨੂੰ ਦਗੇਬਾਜ ਦੱਸਣ ਲੱਗ ਪਏ ਨੇ,
ਜਿੰਨਾ ਦੀਆ ਅੱਖਾ ਵਿੱਚ ਕਦੇ ਉਡੀਕ ਸਾਡੀ ਹੁਦੀ ਸੀ,
ਅੱਜ ਉਹੀ ਦੂਰੋ ਤੱਕ ਸਾਨੂੰ ਪਾਸਾ ਵੱਟਣ ਲੱਗ ਪਏ ਨੇ,
ਕੱਲ ਤੱਕ ਗਿੱਲ ਜਿਹੜੇ ਤੇਰੇ ਬਣਦੇ ਰਹੇ ਸਹਾਰੇ,
ਅੱਜ ਉਹੀ ਤੈਨੂ ਸਿੱਟਣ ਦੀਆ ਸ਼ਾਜਸ਼ਾ ਰੱਚਣ ਲੱਗ ਪਏ ਨੇ ।
 
Top