ਬਹੁਤ ਥੋੜੇ ਨੇ..........

ਵਿੱਚ ਜਹਾਨ ਦੇ ਦੁਨੀਆ ਲੱਖ ਵੱਸੇ..
ਪਰ ਵੱਸ ਕੇ ਵਸਾਉਣ ਵਾਲੇ ਥੋੜੇ ਨੇ..
ਹੱਸਦਿਆ - ਹੱਸਦਿਆ ਨੂੰ ਰਵਾਉਣ ਵਾਲੇ ਤਾ ਬਹੁਤ ਏਥੇ..
ਪਰ ਰੋਦਿਆ ਨੂੰ ਹਸਾਉਣ ਵਾਲੇ ਥੋੜੇ ਨੇ..
ਮਰਿਆ ਮਗਰੋ ਸਰਾਧ ਏਥੇ ਬਹੁਤ ਕਰਦੇ..
ਪਰ ਜਿਉਦਿਆ ਨੂੰ ਖਵਾਉਣ ਵਾਲੇ ਥੋੜੇ ਨੇ..
ਪਿੱਠ ਪਿੱਛੇ ਗੱਲਾ ਕਰਨ ਵਾਲੇ ਬਹੁਤ ਏਥੇ..
ਪਰ "ਜਗਪਾਲ" ਸਾਹਮਣੇ ਸਣਾਉਣ ਵਾਲੇ ਥੋੜੇ ਨੇ...........................ਜਗਪਾਲ
 
Top