UNP

ਜਿਗਰੀ ਯਾਰ..............

Go Back   UNP > Poetry > Punjabi Poetry

UNP Register

 

 
Old 24-Aug-2012
Jagpal Ramgarhia
 
ਜਿਗਰੀ ਯਾਰ..............

ਸਾਡੀ ਸੁੰਨੀ ਜਿੰਦਗੀ ਵਿੱਚ ਚਾਨਣ ਖਿੰਡਾਇਆ ਯਾਰਾਂ ਨੇ..
ਸਾਡਾ ਕਿਸੇ ਨਾ ਹਾਲ ਪੁੱਛਿਆ ਦਰਦ ਵੰਡਾਇਆ ਯਾਰਾਂ ਨੇ..
ਬੜੇ ਧੰਨਵਾਦੀ ਹਾ ਸਾਨੂੰ ਅਪਣਾ ਬਣਾਇਆ ਯਾਰਾਂ ਨੇ..
ਉਹ ਸਮਾ ਨੀ ਭੁੱਲਣਾ ਜਿਹੜਾ ਸਾਡੇ ਨਾਲ ਬਿਤਾਇਆ ਯਾਰਾਂ ਨੇ..
ਗੁੰਮ - ਸੁੰਮ ਰਹਿੰਦੇ ਸੀ ਸਾਨੂੰ ਆਣ ਹਸਾਇਆ ਯਾਰਾਂ ਨੇ..
ਨਹੀ ਭੁੱਲਣੇ ਦਿਨ ਕਾਲਜ ਦੇ ਜੋ ਬਿਤੇ ਯਾਰਾਂ ਨਾਲ..
ਜਦੋ ਵਿੱਛੜੇ ਯਾਰ ਲੈ ਗਏ ਬਹਾਰਾ ਨਾਲ..
ਅੱਜ ਪਤਾ ਲੱਗਿਆ ਜਿੰਦਗੀ ਹੁੰਦੀ ਦਿਲਦਾਰਾ ਨਾਲ..
ਪੈਸੇ ਨਾਲ ਪਿਆਰ ਨੀ ਮਿਲਦਾ ਮਿੱਤਰ ਬਣਦੇ ਚੰਗੇ ਵਿਚਾਰਾ ਨਾਲ..
"ਜਗਪਾਲ" ਯਾਰੀ ਟੁੱਟਦੀ ਯਾਰਾ ਦੀਆ ਮਾਰਾ ਨਾਲ.....................................ਜਗਪਾਲ

 
Old 24-Aug-2012
-=.DilJani.=-
 
Re: ਜਿਗਰੀ ਯਾਰ..............

Shah Gaye Janab

Great

 
Old 24-Aug-2012
Jagpal Ramgarhia
 
Re: ਜਿਗਰੀ ਯਾਰ..............

thanxx bai g ..........

 
Old 25-Aug-2012
jaswindersinghbaidwan
 
Re: ਜਿਗਰੀ ਯਾਰ..............

kaim , keep it up

 
Old 25-Aug-2012
Jagpal Ramgarhia
 
Re: ਜਿਗਰੀ ਯਾਰ..............

thanxxx brother..............

 
Old 25-Aug-2012
Faizullapuria-Rai
 
Re: ਜਿਗਰੀ ਯਾਰ..............

nice aa 22
keep it up

Post New Thread  Reply

« ਮੁਹੱਬਤ ਦਾ ਨਸ਼ਾ | ਖ਼ਾਲਸਾ »
X
Quick Register
User Name:
Email:
Human Verification


UNP