ਸਵਾਲ........???

ਕੋਈ ਅੱਖੀਆ ਨਾਲ ਗੱਲ ਕਰਦਾ ਏ..
ਕੋਈ ਅੱਖੀਆ ਨਾਲ ਮੁਲਾਕਾਤ ਕਰਦਾ ਏ..
ਜਵਾਬ ਦੇਣਾ ਔਖਾ ਹੋ ਜਾਦਾਂ ਏ..
ਜਦੋ ਕੋਈ ਚੁੱਪ ਰਹਿ ਕੇ ਸਵਾਲ ਕਰਦਾ ਏ......................ਜਗਪਾਲ
 
Top