ਘਰ ਆਏ ਦਾ ਅਦਬ- ਅਦਾਬ ਕਰੀਏ

minder

Member
ਘਰ ਆਏ ਦਾ ਅਦਬ- ਅਦਾਬ ਕਰੀਏ

ਗਲਾ ਗਓੂ , ਗਰੀਬ ਦਾ ਵੱਡੀਏ ਨਾ

ਕਿਸੇ ਮਾੜੇ ਦਾ ਹੱਕ ਹੜੱਪੀਏ ਨਾ

ਹਿੰਮਤ ਹੋਵੇ ਤਾ ਆਪਣਾ ਛੱਡੀਏ ਨਾ

ਜਿਨੇ ਧੀ ਦਿੱਤੀ ਪਿੱਛੇ ਕੀ ਰੱਖਿਆ ,

ਝੋਲੀ ਦਾਜ਼ -ਦਹੇਜ਼ ਲਈ ਅੱਡੀਏ ਨਾ

ਅਨਪੜਾਂ ਓੁਏ ਰੱਬ ਦਾ ਖੌਫ ਖਾਈਏ

ਧੀ ਦੀ ਗਾਲ ਗਰੀਬ ਨੂੰ ਕੱਢੀਏ ਨਾ..
 
Top