ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈਨ

ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈਨੂੰ ਕੋਣ ਚਾਹੇਗਾ
ਤੈਨੂੰ ਜਰੂਰ ਕੋਈ ਪਿਆਰ ਨਾਲ ਦੇਖੇਗਾ... ਪਰ ਉਹ ਅੱਖਾਂ ਮੇਰੀਆਂ ਕਿਥੋਂ ਲਿਆਏਗਾ
ਕੀ ਪਤਾ ਕਦੋਂ ਤੇਰੇ ਦਿਲ ਦੇ ਦਰਵਾਜੇ ਤੇ ਦਸਤੱਖ ਹੋਵੇ... ਮਕਾਨ ਖਾਲੀ ਹੋਇਆ ਹੈ ਤਾਂ ਕੋਈ ਤਾ ਆਏਗਾ
ਮੈਂ ਆਪਣੀ ਰਾਹ ਵਿੱਚ ਦੀਵਾਰ ਬਣ ਕੇ ਬੈਠਾ ਹਾਂ... ਜੇ ਉਹ ਆਇਆ ਤਾਂ ਕਿਸ ਰਾਸਤੇ ਜਾਏਗਾ
ਤੇਰੇ ਨਾਲ ਇਹ ਮੌਸਮ ਫਰਿਸ਼ਤਿਆਂ ਵਾਂਗ ਹੈ ... ਤੇਰੇ ਬਾਦ ਇਹ ਮੌਸਮ ਆਤਮਾਵਾਂ ਵਰਗਾ ਹੋ ਜਾਏਗਾ ।
SaINi BhUpiNDeR :)
 

→ ✰ Dead . UnP ✰ ←

→ Pendu ✰ ←
Staff member
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈ&#2

ਪੈਰੀਂ ਕਚ ਜਿਹਨਾਂ ਨੇ ,ਚੁਭੋਏ ਸਾਨੂੰ ਯਾਦ ਨੇ --- Sigi Bada Kaim aa Yaara
 

*Sippu*

*FrOzEn TeARs*
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈ&#2

:nerdtfs
 

$hokeen J@tt

Prime VIP
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈ&#2

nice one :wah :wah
 
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈ&#2

:wah ji :wah..nice
 
Re: ਜੇ ਲਭੇਂਗੀ ਤਾਂ ਮਿਲ ਹੀ ਜਾਏਗਾ... ਪਰ ਮੇਰੀ ਤਰਾਂ ਤੈ&#2

nice... :wah
 
Top