UNP

ਨਸ਼ਾ...

Go Back   UNP > Poetry > Punjabi Poetry

UNP Register

 

 
Old 07-Aug-2012
Faizullapuria-Rai
 
ਨਸ਼ਾ...

ਫਸਲਾਂ ਨੂ ਝੂਟੇ ਦਿੰਦਾ ਖਾਦ ਦਾ ਨਸ਼ਾ...
ਪੰਡਤਾਂ ਨੂ ਹੁੰਦਾ ਏ ਸਰਾਧ ਦਾ ਨਸ਼ਾ...
ਕਣਕ ਤੇ ਝੋਨਾ ਵੀ ਸਰੂਰ ਦਿੰਦੇ ਜੱਟ ਨੂ ,
ਪਰ ਵਖਰਾ ਈ ਹੁੰਦਾ ਏ ਕਮਾਦ ਦਾ ਨਸ਼ਾ...
ਦੱਸ ਦਿੰਦਾ ਕਿੰਨੀ ਏ ਔਕਾਦ ਪੀਣ ਵਾਲੇ ਦੀ ,
ਚਾਰ ਕੁ ਗਲਾਸੀਆਂ ਦੇ ਬਾਅਦ ਦਾ ਨਸ਼ਾ...
ਹੁੰਦਾ ਸੀ ਨਸ਼ਅਈ ਕਦੇ "ਪਾਲਾ" ਤੇਰੀ ਅਖ ਦਾ ,
ਪਰ ਹੁਣ ਯਾਰਾ ਓਹਨੂ ਤੇਰੀ ਯਾਦ ਦਾ ਨਸ਼ਾ...
ਪਰ ਹੁਣ ਯਾਰਾ ਓਹਨੂ ਤੇਰੀ ਯਾਦ ਦਾ ਨਸ਼ਾ... ਪਾਲਾ ਧੁੱਗਾ

Post New Thread  Reply

« ਹਰ ਕੋਈ ਦੁਖੀ ਹੀ ਦਿਸਦਾ | ਦਿਲ ਦੇ ਵਿਹੜੇ »
X
Quick Register
User Name:
Email:
Human Verification


UNP