ਤਿਨੋ ਗਲਾਂ ਬਹੁਤ ਮਾੜੀਆ.

ਮਿਹਣਾ ਮਾਰੀਏ ਨਾ ਕਦੇ ਵ ਔਲਾਦ ਨੂ ਨਾ ਹੀ ਪਰਦਾ ਕਿਸੇ ਦਾ ਫੋਲੀਏ.
ਮਾੜਾ ਦੇਖ ਕੇ ਨਾ ਗਾਲ ਕਦੇ ਕਢੀਏ ਗਲ ਸੋਚ ਕੇ ਜੁਬਾਨੋ ਬੋਲੀਏ.
ਮਾਣ ਕਰੀਏ ਨਾ ਕਦੇ ਪੈਸੇ ਧੇਲੇ ਦਾ ਨਾਲ ਜਾਣੇ ਨਹੀਓ ਮੇਹਲਾਂ ਮਾੜੀਆ.
ਚੋਰੀ ਯਾਰੀ ਤੇ ਨਾਜਾਇਜ਼ ਦਾਰੂ ਕਢਣੀ ਤਿਨੋ ਗਲਾਂ ਬਹੁਤ ਮਾੜੀਆ.
 
Top