“ਬੁੱਲੇ ਸ਼ਾਹ”

ਕੋਈ ਕਹਿੰਦਾ ਓਹ ਦੂਰ ਵਸੇਂਦਾ...
ਕੋਈ ਕਹਿੰਦਾ ਓਹ ਰਹਿੰਦਾ ਨੇੜੇ...

ਕੋਈ ਕਹਿੰਦਾ ਓਹ ਪੱਥਰਾਂ ਦੇ ਵਿਚ...
ਕੋਈ ਕਹੇ ਵਿਚ ਬੋਲੇ ਮੇਰੇ...

ਕੋਈ ਕਹਿੰਦਾ ਓਹ ਜੰਗਲੀ ਮਿਲਦਾ...
ਕੋਈ ਕਹੇ ਵਿਚ ਮਿਲਦਾ ਹਨੇਰੇ...

“ਬੁੱਲੇ ਸ਼ਾਹ” ਮੇਰਾ ਯਾਰ ਤਾਂ ਐਸਾ...
ਓ ਦਿਸ੍ਦਾ ਚਾਰ ਚੁਫੇਰੇ…
 
Top