ਨੀ ਮੈਂ ਖੁਦ ਅਰਥੀ ਵਰਗਾ ਹੋਵਾਂਗਾ...

ਨੀ ਮੈਂ ਖੁਦ ਅਰਥੀ ਵਰਗਾ ਹੋਵਾਂਗਾ...

ਜਿੱਦਣ ਤੇਰੇ ਘਰ ਤੇਰੀ ਬਾਰਾਤ ਦੇਖੂ...

ਤੂ ਰਾਹ ਜਾਂਦੇ ਨੂ ਪਹਿਚਾਣਨਾ ਨਹੀ....

ਮੈਂ ਤੈਨੂ ਚੰਨ ਵਿਚੋ ਹਰ ਰਾਤ ਦੇਖੂ...

ਨੀ ਤੂ ਬਹਿ ਕੇ ਬੁੱਕਲ ਮਾਹੀ ਦੀ,,,,

ਸੇਕੇ ਗੀ ਧੂਣੀ ਪਿਆਰਾਂ ਦੀ....

"ਨਵ" ਜ਼ਿੰਦਗੀ ਦੇ ਉਸ ਪਾਲੇ ਵਿਚ...

ਕੱਲਾ ਕੱਲਾ ਬਾਲ ਕੇ ਖੁਆਬ ਸੇਕੂ.... ਨਵ ਗੜੀ ਵਾਲਾ
 
Top