ਉਹ ਊਧਮ, ਕਰਤਾਰ, ਭਗਤ,

ਪ੍ਰਨਾਮ ਸ਼ਹੀਦਾ ਨੂੰ ਪ੍ਰਨਾਮ ਉਹਨਾ ਦੀਆ ਯਾਦਾਂ ਨੂੰ
ਪਰ ਕੋਣ ਰੋਕੂ ਇਹਨਾ ਅੱਜਕਲ ਦਿਆ ਜਲਾਦਾ ਨੂੰ
ਆਪਣੇ ਹੀ ਖਾ ਜਾਣਗੇ ਸਾਨੂੰ ਘੁਣ ਦੇ ਵਾਗੂੰ
ਦਸੋ ਭਲਾ ਕੀ ਪਤਾ ਸੀ ਉਹਨਾ ਫੌਲਾਦਾ ਨੂੰ
ਕੋਣ ਸਨ ਉਹ ਕੀ ਸੀ ਹਸਤੀ ਉਹਨਾ ਦੀ
ਜੇ ਨਹੀ ਪਤਾ ਪੁਛੋ ਉਹਨਾ ਬੇਜੁਬਾਨ ਕਿਤਾਬਾਂ ਨੂੰ
ਭੂਲ ਚੁੱਕੇ ਆ ਜਾਂ ਸ਼ਾਇਦ ਭੁੱਲ ਜਾਵਾਗੇ ਅਣਖੀ ਸ਼ਹੀਦਾ ਨੂੰ
ਉਹ ਊਧਮ, ਕਰਤਾਰ, ਭਗਤ, ਰਾਜਗੁਰੂ, ਸੁਖਦੇਵ, ਸਰਾਭਾ ਨੂੰ.......ਮਲਕੀਤ ਸਿੰਘ
 
Top