ਪਤਾ ਨਹੀ ਹੋਰ ਕਿੰਨੀ ਦੇਰ..

ਪਤਾ ਨਹੀ ਹੋਰ ਕਿੰਨੀ ਦੇਰ..
ਮੇਰੇ ਅੱਜ਼ ਨੂੰ ਬੀਤੇ ਕੱਲ ਨਾਲ ਜੁਣਨਾ ਪਉ...
ਪਤਾ ਨਹੀ ਹੋਰ ਕਿੰਨੀ ਦੇਰ...
ਲੋਕਾ ਦੇ ਤਾਨੇ ਮੈਣੇਆ ਨੂੰ ਸੁਣਨਾ ਪਉ...​

ਕੋਸ਼ਿਸ਼ ਕਰਾ ਕੋੜਿਆ ਯਾਦਾ ਨੂੰ ਭੁੱਲ ਜਾਣ ਦੀ..
ਤੇਰੀਆ ਦਿੱਤੀਆ ਬੇਵਫਾਈਆ ਨੂੰ ਵਿਸਰ ਜਾਣ ਦੀ...
ਪਤਾ ਨਹੀ ਹੋਰ ਕਿੰਨੀ ਦੇਰ...
ਇਹਨਾ ਵੱਲ ਮੁੜ ਮੁੜ ਆਉਣਾ ਪਉ..
ਪਤਾ ਨਹੀ ਹੋਰ ਕਿੰਨੀ ਦੇਰ..​


ਨਾ ਮੁੱਕਣ ਵਾਲੇ ਸਵਾਲਾ ਦੀ ਏਸੀ ਗੰਨਢ ਕੋਖ ਬੈਠਾ...
ਆਪਣੇ ਆਪ ਵਿੱਚ ਮੈ ਸ਼ੌਰ ਜਿਹਾ ਬਣ ਬੈਠਾ..
ਪਤਾ ਨਹੀ ਹੋਰ ਕਿੰਨੀ ਦੇਰ..
ਆਪਣੇ ਦਿੱਲ ਨੂੰ ਸਬਰ ਦੁਵਾਣਾ ਪਉ..
ਪਤਾ ਨਹੀ ਹੋਰ ਕਿੰਨੀ ਦੇਰ..
ਖੁਦ ਨੂੰ ਰੋਦਿਆ ਚੁੱਪ ਕਰਾਉਣਾ ਪਉ...
ਪਤਾ ਨਹੀ ਹੋਰ ਕਿੰਨੀ ਦੇਰ..
Writer: Harpreet Singh​
 
Last edited:
Top