ਮਘਦੇ ਅੰਗਿਆਰੇ,

bhandohal

Well-known member
ਕੁੱਝ ਹਰਫ਼ ਖੁਦਾ ਦੀ ਬੰਦਗੀ ਜਿਹੇ ਨੇ, ਕੁੱਝ

ਯਾਰਾਂ ਦੀ ਯਾਰੀ ਵਰਗੇ, ਕੁਝ ਮਾਸੂਮ ਤੇ ਕੁਝ

ਮਘਦੇ ਅੰਗਿਆਰੇ, ਪਰ ਜੋ ਸੀਨਿਆਂ ਚ ਡੂੰਘੇ

ਲਹਿ ਜਾਂਦੇ ਨੇ ਤੇ ਨੈਣਾ ਵਿੱਚ ਸੁਪਨੇ ਬਣ

ਤਰਦੇ ਨੇ ਉਹ ਹਰਫ਼ ਜਾਗਦੇ ਨੇ....!

ਸਦਾ ਜਾਗਦੇ ਨੇ........!

by raj aulak
 
Top