ਧੰਦਲੇ-ਵੰਦਲੇ ਅੱਖਰ ਵੱਖਰ॥ ਚਿੱਤਰ ਵਿੱਤਰ ਪੱਤਰ ਵੱਤਰ॥ ਵੋਟਾਂ-ਸੋਟਾਂ ਚੱਕਰ-ਵੱਕਰ॥ ਮਸਜਿਦ-ਮੁਸਜਦ ਮੰਦਰ-ਸੰਦਰ॥ ਮਾਪੇ ਭੁੱਖੇ, ਖਾਣ ਕਪੁੱਤਰ॥ ਪੀਜੇ-ਵੀਜੇ ਬਰਗਰ-ਸਰਗਰ॥ ਹਿਜਰ ਦੇ ਮਾਰੇ ਨੂੰ ਕਦ ਭਾਉਦੇ॥ ਬਿਸਤਰ-ਵੁਸਤਰ, ਨੀਦਰਂ ਸੀਦਰਂ॥ ਪਿਆਸੇ ਕਾਂ ਨੂੰ ਹੁਣ ਨਾ ਲੱਭਦੇ॥ ਗਾਗਰ-ਵਾਗਰ ਕੰਕਰ ਵੰਕਰ॥ by raj