ਧੀਏ,

bhandohal

Well-known member
ਮੁੰਡਿਆਂ ਨਾਲੌ ਵਧਕੇ ਸੀ ਧੀਏ, ਤੂੰ ਮੇਰੇ ਘਰ ਵਿਚ ਰੌਣਕ ਲਾਈਂ.
ਸਤਿਗੁਰ ਦਾਤਾ ਮਿਹਰ ਕਰੇ, ਤੇਰੇ ਅੰਗ-ਸੰਗ ਹੋਵੇ ਸਹਾਈ.

ਤੇਰੇ ਨਿਕੇ ਨਿਕੇ ਜਿਹੇ ਪੈਰਾ ਨੂੰ, ਮਥੇ ਲਾਵਾਂ ਚਾਂਈ ਚਾਂਈ.
ਦਿਲ ਕਰਦਾ ਤੈਨੂੰ ਰਖਾ ਕੋਲ ਸਦਾ, ਛਡਕੇ ਕਦੇ ਨਾ ਜਾਈ.
ਪਰ ਦੂਨੀਆ ਦਾ ਸਚ ਇਹ ਕੌਡਾ, ਧੀਆਂ ਹੁੰਦੀਆਂ ਚੀਜ ਪਰਾਈ !!!!!!!!!!!!!!!!!

bye jugni
 
Top