ਸਾਹੂਕਾਰਾ ਨੇ,

bhandohal

Well-known member
ਕੁਝ ਪਟਤੇ ਸਾਹੂਕਾਰਾ ਨੇ, ਕੁਝ ਚੰਡੀਗਢ਼ ਦੀਆਂ ਨਾਰਾਂ ਨੇ
ਨਸ਼ਿਆਂ ਨਾਲ ਇਹ ਹੋਕੇ ਟੈਟ, ਕਹਿੰਦੇ ਯਾਰਾ ਨਾਲ ਬਹਾਰਾਂ ਨੇ
ਹੱਥਾਂ ਦੇ ਵਿਚ ਬੁਲਟ ਦਾ ਹੈਂਡਲ, ਜੇਬੀਂ ਰਖਦੇ ਪੁੜੀਆਂ ਨੇ
ਕੁਝ ਵਲੈਤ ਨੇ ਕਮਲੇ ਕਰਤੇ, ਕੁਝ ਸਾਧ ਬਣਾਤੇ ਕੁੜੀਆਂ ਨੇ .:)

by pendu
 
Top