ਕਿਉਂ ?

dhanoa70

Member
ਜਿਨਾ ਮਾਪਿਆਂ ਨੇ ਬਚਪਨ ਤੋ ਪਿਆਰ ਨਾਲ ਪਾਲੀਆ,
ਫਿਰ ਵੀ ਕਿਉਂ ਨਾ ਇਹ ਉਹਨਾ ਦੇ ਗੁਣ ਗਾਉਦਿਆਂ !

ਮਾਪਿਆਂ ਦੁਆਰਾ ਇਹਨਾਂ ਨੂੰ ਦਿੱਤੀ ਹੋਈ ਆਜ਼ਾਦੀ ਦਾ ,
ਕਿਉਂ ਇਹ ਹਮੇਸ਼ਾ ਗਲਤ ਫਾਇਦਾ ਨੇ ਉਠਾਉਦਿਆਂ !

ਮਾਪਿਆਂ ਦੀ ਇਜ਼ਤ ਦਾ ਨਾ ਕਰਨ ਇਹ ਭੋਰਾ ਖਿਆਲ,
ਸ਼ਰੇਆਮ ਇਹ ਮੁੰਡੀਆਂ ਨਾਲ ਨੇ ਅੱਖੀਆਂ ਲੜਾਉਦਿਆਂ !

ਮੈਂ ਸੁਣਿਆ ਧਿਆਂ ਘਰ ਦਾ ਰੋਸ਼ਨ ਚਿਰਾਗ ਨੇ ਕਰਦਿਆਂ,
ਫਿਰ ਕਿਉਂ ਨਾ ਇਹ ਅਜਿਹੇ ਗਲਤ ਕੰਮ ਕਰਨੋ ਡਰਦਿਆਂ !

ਕਿਉਂ ਮਾਪਿਆਂ ਨੂੰ ਭੁੱਲ ..ਨਾਮ ਇਹ ਗੈਰਾਂ ਦਾ ਧਿਆਉਦੀਆਂ,
ਕਿਉਂ ਇਹ ਕੁੜੀਆਂ ਭੱਜ ਕੇ ''Love Marriage" ਨੇ ਕਰਵਾਉਦਿਆਂ...!
 
Top