ਹੁਣ ਪੁੱਤ ਤੇਰੀ ਵਾਰੀ ਆ !!

Mandeep_Kalsi

Mandeep Kalsi
ਬਾਪੂ ਅਤੇ ਦਾਦੇ ਮੈਨੂੰ ਬੈਠ ਸਮਝਾਇਆ,
ਪੁੱਤ ਡਰਨਾ ਤੇ ਝੁਕਣਾ ਨਾ ਸਾਡੇ ਹਿਸੇ ਆਇਆ,
ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ,
ਚਾਹੇ ਰੋਲ ਦੇਵੀਂ ਚਾਹੇ ਉੱਚੀ ਕਰ ਦੇਵੀਂ,
ਹੁਣ ਪੁੱਤ ਤੇਰੀ ਵਾਰੀ ਆ !!


______unknown______
 
Top