ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,,,

ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,,,
ਜੋ ਨਜ਼ਾਰਾ ਇਹ ਅੱਖ ਦੇਖੇ...
ਰੰਗ ਕੁਦਰਤ ਦੀ ਕਾਇਨਾਤ ਦੇ ਮੈਂ ,,,
ਰੱਜ ਰੱਜ ਵੱਖੋ ਵੱਖ ਦੇਖੇ...
ਮਤਲਬੀ ਯਾਰਾਂ ਨਾਲ ਵੀ ਵਾਹ ਪਿਆ ਏ ਸਾਡਾ ,,,
ਗਲ ਕਰਦੇ ਕਈ ਬਿਨਾ ਪੂਰੇ ਪੱਖ ਦੇਖੇ...
ਬਹੁਤਾ ਮਾਣ ਨੀ ਕਰੀ ਦਾ "ਕੰਗ" ਦੌਲਤਾਂ ਸ਼ੌਹਰਤਾਂ ਦਾ ,,,
ਫਰਸ਼ੋਂ ਅਰਸ਼ ਤੇ ਜਾਂਦੇ ਹੋਏ ਲੱਖੋਂ ਕੱਖ ਦੇਖੇ.... ਕੰਗ ਕਲ੍ਹੇ ਵਾਲਾ
 
Top