ਲਾਡ ਭੈਣਾਂ ਦਾ ਪਾਉਣ ਲਈ, ਦਿਲ ਬਚਪਨ ਸੱਦਦਾ ਏ

minder

Member
ਗੋਦੀ ਦੇ ਵਿੱਚ ਪਾ ਕੇ ਗੋਡਾ ਕਿਵੇਂ ਹਿਲਾਉਂਦੀ ਸੀ
ਸਵਰਗ ਨਾਲੋਂ ਵੀ ਵਧ ਕੇ ਵਧੀਆ ਨੀਂਦਰ ਆਉਂਦੀ ਸੀ
ਨਾ ਚੈਨ ਓਹ ਦਿਲ ਨੂੰ ਮਿਲਿਆ ਹੋਇਆ ਵੱਡਾ ਜਦ ਦਾ ਏ
ਲਾਡ ਭੈਣਾਂ ਦਾ ਪਾਉਣ ਲਈ, ਦਿਲ ਬਚਪਨ ਸੱਦਦਾ ਏ
 
smiley32.gif
smiley32.gif
 
Top