ਕੁੱਝ ਗੁਜਰ ਗਿਆ, ਕੁੱਝ ਗੁਜਰ ਜਾਣਾ , ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ , ਸਮੇਂ ਨਾਲ ਸਭ ਬਦਲ ਜਾਂਦੇ, ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ..