ਆਪਣੇ ਹੀ ਆਪ ਵਿੱਚ ਸ਼ੋਰ ਹਾਂ.......

ਕਿੰਝ ਦੱਸ ਦੇਵਾਂ ਹਾਲ ਟੁੱਟੇ ਦਿਲ ਦਾ ਮੈਂ ਤੈਨੂੰ
ਖੜਾ ਇੱਥੇ ਅਤੇ ਖੋਇਆ ਕਿਤੇ ਹੋਰ ਹਾਂ..........
ਸੁੰਨੀ ਥਾਂ ਦੇ ਉੱਤੇ ਵੀ ਕਿਉਂ ਇੰਝ ਲੱਗੀ ਜਾਂਦਾ
ਜਿਵੇਂ ਆਪਣੇ ਹੀ ਆਪ ਵਿੱਚ ਸ਼ੋਰ ਹਾਂ.......

Kinjh Das deva haal tutte dil da main tenu
khra ethe ate khoya kite hoor han...
sunni than de utte v kion enjh lagi janda
jive apne he aap wich shoor haan....

ReaL Alfaaaz of myHeart.... Singh kulwinder
 
Top