.....

mattu1822

Member
♡ ਮੌਸਮ ਰੰਗੀਨ ਸੀ ਤੇ ਵਾੱਦੀਆਂ ਹਸੀਂਨ ਸੀ__,

♡ ਹੂਰ ਤੇਰੀ ਚੰਨਾਂ ਤੇਰੇ ਪਿਆਰ ਵਿੱਚ ਲੀਨ ਸੀ__,

♡ ਅਚਾਨਕ ਤੁਰਦੀ ਨੂੰ ਪਤਾ ਨੀ ਕੀ ਹੋਇਆ__,

♡ ਟੁੱਟ ਗਿਆ ਸੀ ਧਿਆਨ ਮੇਰਾ ਸਾਰਾ__,

♡ ਲੈ ਬੋਚ ਮੈਨੂੰ ਵਾਂਹ ਫੜਕੇ__,

♡ ਕੰਡਾ ਪੈਰ ਚ ਵੱਜਾ ਵੇ ਸਰਦਾਰਾ__,
 
Top