ਯਾਰ =ਗਰਦਾਰ

dhanoa70

Member
ਅੱਜ ਓਹੀ ਮੇਰੇ ਜਿਗਰੀ ਯਾਰ ਮੈਨੂੰ ਉਜਾੜਨ ਤੇ ਲੱਗੇ ਹੋਏ ਨੇ
ਜਿਹੜੇ ਮੇਰੇ ਬਿਨਾ ਕਦੇ ਕਰਦੇ ਨਹੀ ਸੀ ਗੁਜਾਰਾ ਇਕ ਪਲ ਦਾ
ਹੁਣ ਤਾਂ ਯਾਰ ਮੇਰੇ ਤਿੱਖੀਆਂ ਤਲਵਾਰਾਂ ਤੇ ਗਰਦਾਰਾਂ ਵਰਗੇ ਨੇ
ਕਦ ਕਰ ਜਾਂਦੇ ਨੇ ਪਿੱਠ ਤੇ ਵਾਰ :plank ਲੋਕੋ ਪਤਾ ਹੀ ਨਹੀਂ ਚਲਦਾ...pInDeR
 
Top