ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ ਰ

'ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"

ਸੁਤੇ ਪਏ ਦੇ ਸਰਾਣੇ ਯਾਦ ਰੱਖਕੇ
ਅੱਖਾ ਮੇਰੀਆ ਚ ਤੱਕਕੇ"
"ਕਹਿੰਦੀ ਤੈਥੋ ਦੂਰ ਨੀ ਹੁਣ ਜਾਣਾ
ਖੋਲੀਆ ਅੱਖਾ ਵਰਤ ਗਿਆ ਭਾਣਾ"
ਜਾਣ-ਬੁੱਝ ਸਤਾਉਣਾ ਮੈਨੂੰ
ਇਹ ਉਹਦੀ ਆਦਤ ਪੁਰਾਣੀ

ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"

"ਵਾਲਾ ਚ ਹੱਥ ਫੇਰ ਬੈਠ ਗਈ ਸਰਾਣੇ
ਚੰਦਰੀ ਦਿਨ ਚੇਤੇ ਕਰਾ ਗਈ ਪੁਰਾਣੇ"
"ਸੁਤੇ ਪਿਆ ਦੀ ਅੱਖ ਭਰ ਆਈ
ਜਦੌ ਕਾਲਜ ਦੇ ਦਿਨਾ ਦੀ ਉਹਨੇ ਗੱਲ ਚਲਾਈ"
ਕਰਦੀ ਸੀ ਮੇਰੇ ਕੋਲ ਆਉਣ ਦੀਆ ਗੱਲਾ
ਦੁਨੀਆ ਦੀ ਰੀਤ ਤੋ ਅਣਜਾਣੀ

ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"

"ਕਹਿੰਦੀ ਲੈਣ ਤੈਥੋ ਆਖਰੀ ਵਿਦਾ ਆਈ ਮੈ
ਤੈਥੋ ਜਾਨ ਵਾਰਨ ਦੀ ਦੇਖ ਜੁਬਾਨ ਪੁਗਾਈ ਮੈ"
"ਅਸੀ ਵੀ ਆਖਿਆ ਅਸੀ ਵੀ ਨਾ ਵਾਅਦਿਆ ਤੋ ਨਾ ਡੋਲਾਗੇ
ਆਖਰੀ ਸੀ ਰਾਤ ਨਾ ਸੁਬਾਹ ਅੱਖ ਖੋਲਾਗੇ"
ਮਨਦੀਪ ਨੂੰ ਸੀ ਦਿੰਦੀ ਹੋਸਲਾ
ਭਾਵੇ ਖੁਦ ਦੀਆ ਅੱਖਾ ਚ ਸੀ ਪਾਣੀ


ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"a
 

santok

Well-known member
Re: ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ &#2

good one
 

JUGGY D

BACK TO BASIC
Re: ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ &#2

nice !!
 

#m@nn#

The He4rt H4ck3r
Re: ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ &#2

nice..........
 
Re: ਸੁਪਨੇ ਚ ਮਿਲਿਆ ਹਾਣ ਦਾ ਹਾਣੀ' ਉਹੀ ਨਖਰੇ ,ਹੁਸਨ ਦੀ &#2

nice yr..
 
Top