!!!ਸਾਥ ਛੱਡ ਜਾਂਦੇ!!!

ਲੋਕ ਸਾਥ ਛੱਡ ਜਾਂਦੇ ਦਿਨ ਮਾੜੇ ਵੇਖ ਕੇ
ਜਿਵੇਂ ਦੀਵੇ ਬੁੱਝ ਜਾਂਦੇ ਘਰ ਉਜੜੇ ਵੇਖ ਕੇ
ਹਰ ਇੱਕ ਨੂੰ ਨਾਂ ਦੱਸੀ ਗੱਲ ਦਿਲ ਦੀ
ਸਾਹ ਵੀ ਸਾਥ ਛੱਡ ਜਾਂਦੇ ਦਿਨ ਮਾੜੇ ਵੇਖ ਕੇ..

 
Top