**ਅਸੀਂ ਪੁੱਤ ਸਰਦਾਰ ਦੇ**

....ਅਸੀਂ ਪੁੱਤ ਸਰਦਾਰ ਦੇ ਤੂ ਨਖਰੇ ਕਰਦੀ ਏ....
....ਅਸੀਂ ਅੱਗ ਦੇ ਭਾਮਬੜ ਹਾਂ ਤੂ ਬਣ ਬਿਜਲੀ ਵਰਦੀ ਏ....
....ਇਹਨਾ ਮਗਦੇ ਗੋਲਇਆ ਤੇ ਬਦਲ ਵਰਨ ਨਹੀ ਦੇਣੇ....
....ਤੂ ਨਖਰੇ ਕਰਦੀ ਏ ਕਰਨ ਨਹੀ ਦੇਣੇ....
 
Top