* ਯਾਦ ਸਹਾਰੇ *

#Jatt On Hunt

47
Staff member
ਸਧਰਾ ਸੀਨੇ 'ਚ ਦਫ਼ਨਾਈ ਜਾਂਦੇ ਹਾਂ__,
ਦਿਲ ਨੂ ਗਮਾ ਦਾ ਅਰਕ ਪਿਲਾਈ ਜਾਂਦੇ ਹਾਂ__,
ਤਿੜਕੇ ਸ਼ੀਸ਼ੇ ਵਾਂਗ ਤਿੜਕੇ ਖੁਆਬ ਮੇਰੇ__
ਕਿਸੇ ਨੂ ਕੀ ਫ਼ਰਕ ਪੈਂਦਾ__,
ਬਸ ਯਾਦ ਸਹਾਰੇ ਵਕ਼ਤ ਟਪਾਈ ਜਾਂਦੇ ਹਾਂ__,
By - Unknown
 
Top