ਚ਼ੇਤਾ ਆਉਂਦਾ ਹੈ...

ਕੋਈ ਖ਼ੱਤ ਕਿਸੇ ਦੇ ਪੜਦਾ ਹੇ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਕਿਸੇ ਨਾਲ ਰੁੱਸਦਾ ਲੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਦੋਸ਼ ਕਿਸੇ ਸਿਰ ਮੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਅਚ਼ਨਚੇਤ ਆ ਖ਼ੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
"sukh" ਨਾਲ ਤੇਰੇ ਰਿਸ਼ਤੇ ਦਾ, ਬਸ ਪਤ਼ਾ ਥੋੜਿਆਂ ਲੋਕਾਂ ਨੂੰ
ਜਿਹਨੂੰ ਪਤ਼ਾ ਜ਼ਿਕਰ ਜਦ ਕਰਦਾ ਏ ਤਾਂ ਤੇਰਾ ਚ਼ੇਤਾ ਆਉਂਦਾ ਹੈ |
 
Top