:(

jaggi37

Member
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ
ਕਦੇ ਬੁੱਲਾਂ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ_
ਆ ਤੇ ਸਾਰੇ ਮੰਗਦੇ ਨੇ ਹੱਥ ਜੋੜਕੇ_
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ
 
Top