ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜਕਲ......

ਜੇਬ ਚੇ 'licence',ਸਿਰ ਤੇ 'helmet' ਵੀ ਪਾਇਆ ਹੁੰਦਾ,,
ਤਾਂ ਵੀ ਪਰਚੇ ਸੱਬ ਆਪਨੇ ਕਟਾ ਕੇ ਆਉੰਦੇ ਨੇ...
ਜਿਹੜੇ ਜਾੰਦੇ ਨੇ ਸ਼ਾਮੀ ਗੇੜੀ ਮਾਰਣ ’ਓਹਦੇ’ ਘਰੇ,,
’ਓਹਦੇ’ ਬਾਪੂ ਤੋਂ ਗਾਲਾਂ ਖਾ ਕੇ ਆਉੰਦੇ ਨੇ...
ਫ਼ਿਰ ਚੁੱਕਦੇ ਨੇ ਸੌਹਾਂ ਨਾ ਮੁੱੜ ਵੜਣ ਦੀਆਂ,,
ਜਿਹੜੇ ਇਕ ਵਾਰੀ ’ਓਹਦੀ’ ਗਲੀ ਜਾ ਕੇ ਆਉੰਦੇ ਨੇ...
ਕਿਓਂਕਿ ਭੱਜਣੇ ਨੂੰ ਰਾਹ ਨਾ ਓਥੋਂ ਕੋਈ ਲੱਭਦਾ,,
ਬਾਪੂ ’ਓਹਦਾ’ ਬਹਿੰਦਾ ਏ ਸੜਕਾਂ ਮੱਲ-ਮੱਲ....
’ਓਹਦੇ’ ਗੇਟ ਮੁਹਰੇ ਲੱਗਦਾ ਐ ਨਾਕਾ ’ਓਹਦੇ’ ਬੁੱੜੇ ਦਾ,,
ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜਕਲ......



ਜਦੋਂ ਦੀ ’ਓਹ’ ਟੱਪ ਗਈ ਅੱਠਾਰਾਂ ਵੱਰੇ ਨੂੰ,,
ਹੋ ਗਏ ਤੱਕ-ਤੱਕ ਹੈਰਾਨ ਸਾਰੇ ਚੰਨ ਚੜ੍ਹੇ ਨੂੰ...
ਜਦੋਂ ਦੀ ਦੋ ਨੈਨਾਂ ਦੀ ਖੇਡ ’ਓਹਨੇ’ ਸਿੱਖ ਲਈ,,
ਲੇ ਜਾੰਦੀ ’ਓਹ’ ਲੁੱਟ-ਪੁੱਟ ਕੇ ਖੜ੍ਹੇ-ਖੜ੍ਹੇ ਨੂੰ...
ਕਾਲੇਜ ਦੇ ਤਾਜ ਚੇ ’ਓਹ’ ਕੋਹੀਨੂਰ ਵਾੰਗ ਸੱਜ ਗਈ,,
ਪਾਉਣਾ ਚਾਹੁੰਦਾ ਸੀ ਹਰ ਕੋਈ ’ਓੱਸ’ ਹੀਰੇ ਜੜ੍ਹੇ ਨੂੰ...
ਮੁੰਡਿਆਂ ਦੀ ਟਾਹਨੀ 'ਰੂੜੀ-ਮਾਰਕਾ' ’ਓਹਨੂ’ ਆਖੇ,,
ਨਸ਼ਾ ਜਿਹਦਾ ਚੱੜਣੇ ਨੂੰ ਨਾ ਲਾਵੇ ਇੱਕ ਪੱਲ....
ਇੱਸ ਲਈ ਹੁਣ......
’ਓਹਦੇ’ ਗੇਟ ਮੁਹਰੇ ਲੱਗਦਾ ਐ ਨਾਕਾ ’ਓਹਦੇ’ ਬੁੱੜੇ ਦਾ,,
ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜਕਲ......
 

Rajat

Prime VIP
Re: ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜ

vadiya..
 

harjinder 1sty

Active member
ਪੰਜਾਬੀਮੇਰੀਜਾਨਵਰਗੀ

,
ਪੰਜਾਬੀਮੇਰੀਪਹਿਚਾਣਵਰਗੀ |

ਪੰਜਾਬੀਬਜ਼ੁਰਗਦੀਦੁਆਵਰਗੀ,
ਪੰਜਾਬੀਨਿਰੀਖ਼ੁਦਾਵਰਗੀ |

ਪੰਜਾਬੀਨਾਨਕਦੀਰਬਾਬਵਰਗੀ,
ਪੰਜਾਬੀਕੋਰੇਜਵਾਬਵਰਗੀ |

ਪੰਜਾਬੀਚਮਕਦੇਆਫ਼ਤਾਬਵਰਗੀ,
ਪੰਜਾਬੀਦੇਸੀਸ਼ਰਾਬਵਰਗੀ |

ਪੰਜਾਬੀਵਾਰਿਸਦੀਹੀਰਵਰਗੀ,
ਪੰਜਾਬੀਨੈਣਾਂਦੇਨੀਰਵਰਗੀ |

ਪੰਜਾਬੀਸੱਜਣਾਂਦੇਨਾਂਵਰਗੀ,
ਪੰਜਾਬੀਬੋਹੜਦੀਛਾਂਵਰਗੀ |

ਭੁੱਲਕੇਵੀਨਾਇਸਨੂੰਭੁਲਾਉਣਾ,
ਕਿਉਂਕਿਪੰਜਾਬੀਹੈਸਾਡੀਮਾਂਵਰਗੀ
 
Re: ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜ

bahut sohna likhya 22 g
 

harjinder 1sty

Active member
Re: ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾ

ਸਾਨੂੰ ਕਹਿੰਦੇ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,ਅਜਮਾਕੇ ਵੇਖ ਲਓ. . . .

....
ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....

....
ਡੱਬ ਰੱਖੀ ਪਿਸਤੌਲ,ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,ਅਜਮਾਕੇ ਵੇਖ ਲਓ....

....
ਜਿੱਥੇ ਲਾਉਂਦੇ ਪਰੀਤ,ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,ਅਜਮਾਕੇ ਵੇਖ ਲਓ....

....
ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਸ਼ਾਨ,ਅਜਮਾਕੇ ਵੇਖ ਲਓ....

....
ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,ਅਜਮਾਕੇ ਵੇਖ ਲਓ...

....
ਸਾਡੀ ਵੀਰਾਂ ਨਾਲ ਸਰਦਾਰੀ,ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,ਅਜਮਾਕੇ ਵੇਖ ਲਓ....

....
ਵੈਰ ਪਾਈਏ ਸਦਾ ਝੱਟ,ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ....

....
ਰੋਅਬ ਪਾਈਦਾ ਨੀ ਫੋਕਾ,ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....

....
ਅਸੀਂ ਸ਼ੇਰਾਂ ਜਿਹੇ "ਜੱਟ",ਡੂੰਘੀ ਮਾਰਦੇ ਸੱਟ,
ਕੱਢਈਏ ਵੈਰੀਆਂ ਦੇ ਵੱਟ,ਅਜਮਾਕੇ ਵੇਖ ਲਓ....

....
ਸਾਡੇ ਗੀਤ ਅਵੱਲੇ,ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,ਅਜਮਾਕੇ ਵੇਖ ਲਓ....
 

harjinder 1sty

Active member
Re: ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾ

:woਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ:biker
 

harjinder 1sty

Active member
Re: ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜ


ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ
 

harjinder 1sty

Active member
Re: ਕਈਆਂ ਆਸ਼ਕਾਂ ਦੇ ਹੁੰਦੇ ਨੇ ਚਲਾਨ ਓੱਥੇ ਅੱਜ


ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ

ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ

ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ
 
Top