ਇੱਕ ਦਿਨ ਇਹ ਹੋਣਾ ਸੀ...

ਉਹਨੇ ਖੁਦ ਰੋਣਾ ਸੀ ਤੇ ਤੈਨੂੰ ਰੋਵੋਣਾ ਸੀ...
ਇਹ ਦੁਖ ਤੇਰੇ ਨਸੀਬ ਵਿੱਚ ਆਉਣਾ ਸੀ...
ਲੱਗੀਆ-ਟੁਟੀਆ ਦਾ ਹਸਾਬ ਨਾ ਕਰ ਕੰਮਲਿਆ...
ਤੈ ਕੋਈ ਪਿਛਲਾ ਕਰਜ਼ ਚੁਕਾਉਣਾ ਸੀ...
ਜੋ ਗੱਲ-ਗੱਲ ਤੇ ਮਾੜਾ ਬੋਲਦੀ ਸੀ ..
ਉਹਨੇ ਰਿਸ਼ਤਾ ਕੀ ਖਾਕ ਨਿਬਾਉਣਾ ਸੀ...
ਕਦੇ ਨਾ ਕਦੇ ਤਾ ਟੁਟ ਹੀ ਜਾਣਾ ਸੀ...
ਇਹ ਹਾਦਸਾ ਵੀ ਜਿੰਦਗੀ ਚ ਹੋਣਾ ਸੀ...
ਚੰਦਰੀ ਤਰਸੂ ਸਾਰੀ ਉਮਰ "ਹਰਪ੍ਰੀਤ"...
ਨਸੀਬ ਮਾੜਾ ਉਹਦਾ, ਤੈਨੂੰ ਗਵਾੳਣਾ ਸੀ...
 
Top